ਦੋਸਤੋ, ਝੋਨੇ ਦੀ ਖੇਤੀ ਲਈ ਅਸੀਂ ਖੇਤ ਕੱਦੂ ਕਰਦੇਆਂ , ਸ਼ਹਿਰਾਂ ਦੀਆਂ ਸੜਕਾਂ ਗਲੀਆਂ ਪੱਕੀਆਂ ਕਰਦੇਆਂ , ਕਦੇ ਸੋਚਿਆ ਅਸੀਂ ਪੰਜਾਬ ਦਾ ੮੦% ਹਿੱਸਾ ਜਾਂ ਕੱਦੂ ਕੀਤਾ ਹੋਇਆ ਜਾਂ ਪੱਕਾ ਪੰਜਾਬ ਵਿੱਚ ਬਾਰਿਸ਼ ਅਤੇ ਝੋਨੇ ਦੀ ਇਹ ਸਾਂਝ ਹੈ ਕਿ ਦੋਨੋ ਇੱਕੋ ਸਮੇਂ ਤੇ ਉਂਦੇ ਹਨ ਪਾਣੀ ਧਰਤੀ ਅੰਦਰ ਜਾਵੇ ਝੋਨਾ ਮਰ ਜਾਂਦਾ ਜੇ ਕੁੱਝ ਸਾਲ ਹੋਰ ਨਾ ਗਿਆ ਤਾਂ ਸ਼ਾਇਦ ਵਾਰੀ ਆਪਣੀ ਆ | ਸੋਚੋ ਜੇ ਟਾਇਮ ਰੰਹਦੇ ਕੁੱਝ ਕੀਤਾ ਜਾ ਸਕਦਾ ਹੈ | ਮੇਰਾ ਇੱਕ ਉਪਰਾਲਾ ਗੱਲ ਸਮਝਾਉਂਣ ਦਾ ਸਾਥ ਸਭਦਾ ਕੁੱਝ ਹਾਸਲ ਕਰਨ ਲਈ |
Friends, for paddy cultivation, we till the fields, while in cities, we pave the streets and alleys. Have you ever thought that 80% of Punjab is either tilled or paved? There is such a deep connection between rainfall and paddy in Punjab because both occur at the same time. If the water doesn’t seep into the ground, the paddy dies. If we continue like this for a few more years, we might face a serious crisis. Think about it—while we still have time, something can be done. This is my small effort to explain the situation, with the hope that together we can achieve something meaningful.