ਇਕ ਉਪਰਾਲਾ — ਸਾਡੇ ਪਿੰਡ ਸਾਡੀ ਸ਼ਾਨ

  • ਇਸ ਵੀਡੀਓ ਦਾ ਮੰਤਵ ਅਗਾਹਾਂ ਵਾਧੂ ਵਿਚਾਰਾਂ ਵਾਲੇ ਲੋਕਾਂ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਯੋਗਦਾਨ ਪਾਉਂਣ ਲਈ ਪ੍ਰੇਰਨਾ ਅਤੇ ਪਿੰਡ ਦੇ ਮੋਹਤਵਰ ਸੱਜਣਾ ਅਤੇ ਪੰਚਾਂ ਸਰਪੰਚ ਸਾਹਿਬਾਨਾਂ ਨੂੰ ਆਪਣੀਆਂ ਲੋੜਾਂ ਪ੍ਰਤੀ ਜਾਗਰੂਕ ਹੋ ਕੇ ਅਗਲੀ ਪੀੜੀ ਲਈ ਇੱਕ ਬਸਨਯੋਗ ਖਿੱਤਾ ਸਿਰਜਣ ਦੀ ਹੈ