theconstruction
18 Oct , 2024
0 Comments
ਇਸ ਵੀਡੀਓ ਦਾ ਮੰਤਵ ਅਗਾਹਾਂ ਵਾਧੂ ਵਿਚਾਰਾਂ ਵਾਲੇ ਲੋਕਾਂ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਯੋਗਦਾਨ ਪਾਉਂਣ ਲਈ ਪ੍ਰੇਰਨਾ ਅਤੇ ਪਿੰਡ ਦੇ ਮੋਹਤਵਰ ਸੱਜਣਾ ਅਤੇ ਪੰਚਾਂ ਸਰਪੰਚ ਸਾਹਿਬਾਨਾਂ ਨੂੰ ਆਪਣੀਆਂ ਲੋੜਾਂ ਪ੍ਰਤੀ ਜਾਗਰੂਕ ਹੋ ਕੇ ਅਗਲੀ ਪੀੜੀ ਲਈ ਇੱਕ ਬਸਨਯੋਗ ਖਿੱਤਾ ਸਿਰਜਣ ਦੀ ਹੈ